Page 199 Sulhi Khan, Akhbar- Gauri Mahala 5- ਗਉੜੀ ਮਹਲਾ ੫ ॥ Gauree, Fifth Mehl: ਗਰੀਬਾ ਉਪਰਿ ਜਿ ਖਿੰਜੈ ਦਾੜੀ ॥ The bearded emperor who struck down the poor, ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ has been burnt in the fire by the Supreme Lord God. ||1|| ਗਉੜੀ ਮਹਲਾ ੫ ॥ Gauree, Fifth Mehl: ਮਹਜਰੁ ਝੂਠਾ ਕੀਤੋਨੁ ਆਪਿ ॥ The memorandum was proven to be false by the Lord Himself. ਪਾਪੀ ਕਉ ਲਾਗਾ ਸੰਤਾਪੁ ॥੧॥ The sinner is now suffering in despair. ||1|| Page 360 Baabar- Asa Mahala 1- -ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ But if a powerful tiger attacks a flock of sheep and kills them, then its master must answer for it. ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ This priceless country has been laid waste and defiled by dogs, and no one pays any attention to the dead. Page 417 Baabar- Asa Mahala 1- ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥ The Muslims have lost their five times of daily prayer, and the Hindus have lost their worship as well. ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ Without their sacred squares, how shall the Hindu women bathe and apply the frontal marks to their foreheads? ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ They never remembered their Lord as Ram, and now they cannot even chant Khudaa-i||6|| Page 628 Sulbi Khan- Sorath Mahala 5- ਗਰੀਬੀ ਗਦਾ ਹਮਾਰੀ ॥ Humility is my spiked club. ਖੰਨਾ ਸਗਲ ਰੇਨੁ ਛਾਰੀ ॥ My dagger is to be the dust of all men’s feet. ਇਸੁ ਆਗੈ ਕੋ ਨ ਟਿਕੈ ਵੇਕਾਰੀ ॥ No evil-doer can withstand these weapons. ਗੁਰ ਪੂਰੇ ਏਹ ਗਲ ਸਾਰੀ ॥੧॥ The Perfect Guru has given me this understanding. ||1|| Page 714 Sulhi Khan- Todi Mahala 5- ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ The slanderer, by Guru’s Grace, has been turned away. ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ The Supreme Lord God has become merciful; with Shiva’s arrow, He shot his head off. ||1||Pause|| ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ Death, and the noose of death, cannot see me; I have adopted the Path of Truth. ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ I have earned the wealth, the jewel of the Lord’s Name; eating and spending, it is never used up. ||1|| ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ In an instant, the slanderer was reduced to ashes; he received the rewards of his own actions. ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ Servant Nanak speaks the truth of the scriptures; the whole world is witness to it. ||2||6||11|| Page 722 Baabar- Tilang Mahala 1- ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ As the Word of the Forgiving Lord comes to me, so do I express it, O Lalo. ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ Bringing the marriage party of sin, Babar has invaded by coming from Kabul, demanding our land as his wedding gift, O Lalo. Page 809 Sulhi Khan- Bilaval Mahala 5- ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥ Death hovers over his head, laughing, but the beast does not understand. ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥ Entangled in conflict, pleasure and egotism, he does not even think of death. ||1|| Page 825 Sulhi Khan- Bilaval Mahala 5- ਸੁਲਹੀ ਤੇ ਨਾਰਾਇਣ ਰਾਖੁ ॥ The Lord saved me from Sulhi Khan. ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥੧॥ ਰਹਾਉ ॥ The emperor did not succeed in his plot, and he died in disgrace. ||1||Pause|| ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥ The Lord and Master raised His ax, and chopped off his head; in an instant, he was reduced to dust. ||1|| ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥੧॥ Plotting and planning evil, he was destroyed. The One who created him, gave him a push. Page 1116 Journey of Guru Amardas- Tukhari Mahala 4- ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥ To receive the Blessed Vision of the Darshan of the Guru, the True Guru, is to truly bathe at the Abhaijit festival. ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥ The filth of evil-mindedness is washed off, and the darkness of ignorance is dispelled. Others- Guru Hargobind, Sidh gosht, Sons of gurus